0 messages from the library
6 items
ਅੰਗਰੇਜ --- ਪੁਰਾਣੇ ਜ਼ਮਾਨੇ ਦੀ ਪ੍ਰੇਮ ਕਹਾਣੀ ਜਦੋਂ ਪਿਆਰ ਕਰਨਾ ਇਕ ਬਹੁਤ ਵਡਾ ਗੁਨਾ ਮੰਨਿਆ ਜਾਂਦਾ ਸੀ। ਅਮਰਿੰਦਰ ਗਿੱਲ ਦਾ ਸਾਥ ਦਿੰਦੇ ਹਨ ਸਰਗੁਣ ਮਹਿਤਾ, ਬਿੰਨੂ ਢਿੱਲੋਂ, ਐਮੀ ਵਿਰਕ, ਨਿਰਮਲ ਰਿਸ਼ੀ, ਅਤੇ ਅਨੀਤਾ ਦੇਵਗਨ। ---- Based in pre-independent Punjab, the story revolves around a… ਲਵ ਪੰਜਾਬ ---- ਜਦੋਂ ਇੱਕ ਛੋਟੇ ਬੱਚੇ ਦੇ ਮਾਂ-ਪਿਓ ਤਲਾਕ ਵਲ ਜਾਂਦੇ ਨੇ ਉਹ ਬੱਚੇ ਨੂੰ ਮਨਾਉਣ ਲਈ ਕੈਨੇਡਾ ਤੋਂ ਪੰਜਾਬ ਪਹੁੰਚਦੇ ਨੇ। ਅਮਰਿੰਦਰ ਗਿੱਲ ਦੇ ਨਾਲ ਸਰਗੁਣ ਮਹਿਤਾ, ਯੋਗਰਾਜ ਸਿੰਘ, ਬਿੰਨੂ ਢਿੱਲੋਂ, ਅਤੇ ਨਿਰਮਲ ਰਿਸ਼ੀ। ---- A boy travelling with his parents from Canada to India… ਕੈਰੀ ਆਨ ਜੱਟਾ ---- ਝੂਟ, ਭੁਲੇਖੇ, ਅਤੇ ਊਟ-ਪਟਾਂਗ ਹਰਕਤਾਂ ਦੀ ਉਹ ਦਾਸਤਾਨ ਜੋ ਟੱਬਰ ਨੂੰ ਹਾਸਿਆਂ ਤੋਂ ਛੁਟਕਾਰਾ ਨਈ ਦਿੰਦੀ। ਗਿਪੀ ਗਰੇਵਾਲ ਦਾ ਸਾਥ ਦਿੰਦੇ ਨੇ ਮਾਹੀ ਗਿੱਲ, ਜਸਵਿੰਦਰ ਭੱਲਾ, ਅਤੇ ਬਿੰਨੂ ਢਿੱਲੋਂ। ---- Jass falls in love with Mahie, but she only wants to marry someone… ਅਰਦਾਸ ---- ਪੰਜਾਬ ਦੇ ਪਿੰਡਾਂ ਦੀ ਮੁਸ਼ਕਿਲ ਹਾਲਾਤਾਂ ਦੀ ਕਹਾਣੀ। ਸ਼ਹਿਰ ਤੋਂ ਇੱਕ ਸਕੂਲ ਦਾ ਮਾਸਟਰ ਇੱਕ ਪਿੰਡ ਵਿੱਚ ਪਿੰਡ ਵਾਲੇਆਂ ਦੀ ਸਹਾਇਤਾ ਕਰਨ ਦੀ ਕੋਸ਼ਿਸ ਵਿਚ ਅਰਦਾਸ ਦਾ ਸਹਾਰਾ ਲੈਂਦਾ ਹੈ।
ਗਿਪੀ ਗਰੇਵਾਲ, ਐਮੀ ਵਿਰਕ, ਮੈਂਡੀ ਠਾਕਰ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਅਤੇ ਬੀ. ਐੱਨ.… ਧਰਤੀ ---- ਜਦੋਂ ਇਕ ਮਿਨਿਸਟਰ ਨੂੰ ਦਿਲ ਦਾ ਦੌਰਾ ਪੈਂਦਾ ਹੈ ਤਾਂ ਵਿਰੋਧੀ ਰਾਜਨੀਤਿਕ ਪਾਰਟੀਆਂ ਮੌਕੇ ਦਾ ਫ਼ਾਇਦਾ ਉਠਾਂਦੇ ਹੋਏ ਪ੍ਰਸ਼ਾਸਨ ਨੂੰ ਗੈਰਨ ਦੀ ਸਾਜ਼ਿਸ਼ ਰਚਦਿਆਂ ਹਨ। ਜਿੱਮੀ ਸ਼ੇਰਗਿੱਲ, ਸੁਰਵੀਨ ਚਾਵਲਾ, ਪ੍ਰੇਮ ਚੋਪੜਾ, ਅਤੇ ਜਸਪਾਲ ਭੱਟੀ। ---- When a minister has a heart attack, other… ਸਿੰਘ ਵਰਸੇਸ ਕੌਰ ----ਇੱਕ ਛੋਟੇ ਜਿਹੇ ਪਿੰਡ ਦਾ ਮੁੰਡਾ ਇੱਕ ਰਿਸ਼ਤਾ ਠੁਕਰੋਣ ਲਈ ਝੂਠ ਤੇ ਗੱਪਾਂ ਦਾ ਸਹਾਰਾ ਲੈਂਦਾ ਹੈl ਆਪਣੇ ਝੂਠ ਨੂੰ ਸੱਚ ਸਾਬਿਤ ਕਰਨ ਦੀ ਖਾਤਿਰ ਉਹ ਕੈਨੇਡਾ ਵਿੱਚ ਵਸਦੀ ਇੱਕ ਕੁੜੀ ਦਾ ਸਾਥ ਮੰਗਦਾ ਹੈl ਕਿ ਉਹ ਕੁੜੀ ਦਾ ਦਿਲ ਵੀ ਜਿੱਤ ਸਕਦਾ ਹੈ? ਗਿਪੀ ਗਰੇਵਾਲ, ਸੁਰਵੀਨ ਚਾਵਲਾ, ਜਪਜੀ…